ਜਾਰੀ ਹੋ ਗਿਆ Alert, ਹੋ ਜਾਓ ਸਾਵਧਾਨ, Punjab 'ਚ ਪਵੇਗਾ ਗਰਜ ਨਾਲ ਭਾਰੀ ਮੀਂਹ | Weather News |Oneindia Punjabi

2023-06-15 1

ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਆਉਣ ਵਾਲੇ ਕੁੱਝ ਘੰਟਿਆਂ 'ਚ ਪਵੇਗਾ ਮੀਂਹ | IMD ਦੇ ਅਨੁਸਾਰ ਆਉਣ ਵਾਲੇ ਸਮੇਂ 'ਚ ਬਦਲੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ | ਮਾਲਵੇ ਤੇ ਦੁਆਬੇ ਦੇ ਕੁੱਝ ਹਿੱਸਿਆਂ 'ਚ ਗਰਜ ਦੇ ਨਾਲ ਭਾਰੀ ਮੀਂਹ ਦੇਖਣ ਨੂੰ ਮਿਲੇਗਾ | ਬੀਤੇ ਦਿਨ ਵੀ ਪੰਜਾਬ ਦੇ ਕਈ ਹਿੱਸਿਆਂ 'ਚ ਗਰਜ ਨਾਲ ਮੀਂਹ ਪਿਆ ਤੇ ਤੇਜ਼ ਹਵਾਵਾਂ ਵੀ ਚਲੀਆਂ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ | ਦਰਅਸਲ ਮੌਸਮ ਵਿਭਾਗ ਵਲੋਂ 15 ਜੂਨ ਯਾਨੀਕਿ ਅੱਜ ਤੇ 16 ਤੇ 17 ਜੂਨ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ|
.
Alert has been issued, be careful, there will be heavy rain with thunder in Punjab.
.
.
.
#punjabnews #weathernews #punjabweather